Teya Salat

20tjadd
IMG0277A

ਮੈਂ ਅਮਰੀਕ ਸਿੰਘ ਭੰਗੂ ਸਭ ਤੋਂ ਪਹਿਲਾਂ ਮੇਰੀ ਸਾਈਟ ਵਿੱਚ ਆਉਣ ਤੇ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ/ਮੈਂ ਆਪ ਜੀ ਦਾ ਧੰਨਵਾਦ ਕਰਦਾ ਹਾਂ ਆਪ ਜੀ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਿਆ/ਮੈਂ ਪੰਜਾਬੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਸਾਰੇ ਪੰਜਾਬੀਆਂ ਤੱਕ ਇਹੋ ਸੁਨੇਹਾ ਪਹੁੰਚਾਉਣਾ ਚਾਹੁੰਦਾ ਹਾਂ/ਸਾਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਪੰਜਾਬੀ ਦੁਨੀਆ ਦੇ ਕੋਨੇ-ਕੋਨੇ ਵਿੱਚ ਫੈਲ ਰਹੀ ਹੈ/ਇਹੋ ਜਿਹੀ ਥਾਂ ਨਹੀਂ ਜਿਥੇ ਪੰਜਾਬੀ ਨਾ ਹੋਣ ,ਪੰਜਾਬੀਆਂ ਨੇ ਹਰ ਥਾਂ ਤੇ ਧੁਮਾਂ ਪਾਈਆਂ ਹੋਈਆਂ ਹਨ ਇਸ ਕਰਕੇ ਪੰਜਾਬੀ ਦੁਨੀਆ ਭਰ ਵਿੱਚ ਅੱਠਵੇਂ(੮) ਸਥਾਨ ਤੇ ਹੈ/ ਮੈਂ ਇਸ ਸਾਈਟ ਵਿੱਚ ਕੁਝ ਇਹੋ ਜਿਹਾ ਪਾ ਰਿਹਾ ਹਾਂ ਜੋ ਸਾਡੇ ਲਈ ਬਹੁਤ ਜ਼ਰੂਰੀ ਹੈ/ ਮੈਂ ਚਾਹੁੰਦਾ ਹਾਂ ਕਿ ਮੇਰਾ ਪੰਜਾਬ ਪਹਿਲਾਂ ਵਾਂਗ "ਸੋਨੇ ਦੀ ਚਿੜੀ" ਬਣੇ/ਇਹ ਤਾਂ ਹੀ ਸੰਭਵ ਹੈ ਜੇਕਰ ਨੌਜਵਾਨ ਆਪਣੀ ਜਿੰਮੇਵਾਰੀ ਸਮਝਣ ਅਤੇ ਉਹ ਨਸ਼ੇ ਤਿਆਗ ਕੇ ਆਪਣੇ ਪੰਜਾਬ ਦੀ ਇਜ਼ਤ ਨੂੰ ਸਾਂਭਣ ਸਾਰੇ ਨੌਜਵਾਨ ਆਪਸੀ ਕਿਸੇ ਵੀ ਤਰਾਂ ਦੈ ਭੇਦ-ਭਾਵ ਛੱਡ ਕੇ ਇੱਕਜੁੱਟ ਹੋ ਜਾਣ ਤਾਂ ਸਾਡੇ ਪੰਜਾਬ ਨੂੰ ਬੁਲੰਦੀਆਂ ਛੂਹਣ ਤੋਂ ਕੋਈ ਨਹੀਂ ਰੋਕ ਸਕਦਾ ਸਾਨੁੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਪੰਜਾਬ ਦੇ ਦੇਸ਼-ਭਗਤਾਂ ਦੀਆਂ ਮਿਸ਼ਾਲਾਂ ਦੁਨੀਆ ਭਰ ਵਿੱਚ ਦਿਤੀਆਂ ਜਾਦੀਆਂ ਹਨ/ਜਿਸ ਤਰਾਂ ਸਰਦਾਰ ਭਗਤ ਸਿੰਘ ਦੇ ਭਤੀਜੇ ਨੇ ਕਿਹਾ ਹੈ ਕਿ "ਹੁਣ ਪੰਜਾਬ ਦਾ ਸੁਧਾਰ ਸਰਕਾਰ ਨਹੀਂ ਨੌਜਵਾਨ ਕਰ ਸਕਦੇ ਹਨ/ਮੇਰੀ ਰੱਬ ਅੱਗੇ ਇਹੀ ਫਰਿਆਦ ਹੈ ਕਿ ਸਾਰੇ ਪੰਜਾਬ ਦੇ ਨੌਜਵਾਨ ਇੱਕ-ਜੁੱਟ ਹੋ ਜਾਣ ਤੇ ਪੰਜਾਬ ਨੂੰ ਦੁਬਾਰਾ "ਸੋਨੇ ਦੀ ਚਿੜੀ" ਬਣਾ ਦੇਣ/ਮੇਰੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ

NAME = AMRIK SINGH BHANGU [BALJINDER SINGH]
COUNTRY = INDIA[PUNJAB]
DISTRICT = SANGRUR
TEHSIL = SUNAM
VILLAGE = DHARAMGARH
SABHA = AZAD SOCH DHARAMGARH
FATHER'S NAME = KUKU SINGH
MOTHER'S NAME = GURMEET KAUR
BROTHER'S NAME = JAIPAL SINGH,UDHAM MAAN, JEEVAN
COLLEGE = U.P.COLLEGE BOREWAL
COURSE = COMPUTER ENGG. DIPLOMA
PERSONAL SITE = http://amrikbhangu.mobie.in
EMAIL ADDRESS = baljinderbhangu@gmail.com
CONTACT NO. = +919780047129
I LOVE ALL MY DEAR FRIENDS.
Borders p 299
#### your visiter number ####
389DESIGNED BY =AMRIK SINGH BHANGU